Kharkoo Lehran De Ang-Sang

Kharkoo Lehran De Ang-Sang


Unabridged

Sale price $6.57 Regular price$10.10
Save 35.0%
Quantity:
Add to wishlist
  • Cancel anytime!
  • Memberships will renew every month
  • One credit every month on renewal
  • You can spend 1 credit every month to get an audiobook
window.theme = window.theme || {}; window.theme.preorder_products_on_page = window.theme.preorder_products_on_page || [];

ਇਹ ਰਾਜਸੀ ਆਤਮ ਕਥਾ ਸਿੱਖ ਸੰਸਕਾਰਾਂ ਵਿੱਚ ਪਲੇ ਉਸ ਨੌਜਵਾਨ ਦੀ ਹੈ ਜੋ ਨਿਆਏ ਯੁਕਤ ਸਮਾਜੀ ਉਸਾਰੀ ਦੇ ਲਈ ਜਾਬਰ ਹਕੂਮਤ ਖਿਲਾਫ ਲੜਨ ਹਿਤ ਚੜਦੀ ਜਵਾਨੀ ਦੇ ਜੋਸ਼ ਤਹਿਤ ਆਪਣੀ ਪੜ੍ਹਾਈ ਅਧਵਾਟੇ  ਛੱਡ ਕੇ ਨਕਸਲੀ ਲਹਿਰ ਵਿੱਚ ਸਰਗਰਮ ਹੋ ਗਿਆ ਤੇ ਰੂਹ ਪੋਸ਼ੀ ਦੇ ਕਰੜੇ ਜੀਵਨ ਦੀਆਂ ਕਠਿਨਾਈਆਂ ਹੰਢਾਉਂਦਾ  ਰਿਹਾ। ਹਕੂਮਤ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਜੂਨ 1984 ਵਿੱਚ ਢਾਹੇ ਕਹਿਰ ਸਮੇਂ ਆਪਣੇ ਅੰਦਰਲੀ ਸਿੱਖ ਸੰਸਕਾਰਾਂ ਸਦਕਾ ਉਹ ਹਲੂਣਿਆ ਗਿਆ ਤੇ ਖਾੜਕੂ ਲਹਿਰ ਦਾ ਹਮਦਰਦ ਬਣ ਗਿਆ। ਇੰਜ ਪਿਛਲੀ ਅੱਧੀ ਸਦੀ ਦੌਰਾਨ ਪੰਜਾਬ ਵਿੱਚ ਚੱਲੀਆਂ ਦੋਵੇਂ ਖਾੜਕੂ ਲਹਿਰਾਂ ਦੇ ਪ੍ਰੇਰਕਾਂ ਵਿਚਾਰਧਾਰਕ ਆਧਾਰਾਂ ਤੇ ਕੀਤੇ ਗਏ ਐਕਸ਼ਨਾਂ ਨੂੰ ਉਹ ਨੇੜਿਓਂ  ਨਿਹਾਰਦਾ  ਰਿਹਾ। ਇਹਨਾਂ ਲਹਿਰਾਂ ਦੇ ਵਿੱਚ ਸਰਗਰਮ ਰਹਿਣ ਕਰਕੇ ਲੇਖਕ ਇਸ ਪੁਸਤਕ ਵਿੱਚ ਕਸ਼ੀਦੇ ਹੋਏ ਅਨੁਭਵ ਰਾਹੀਂ ਇਤਿਹਾਸਿਕ ਘਟਨਾਵਾਂ ਦਾ ਸੰਜੀਵ ਚਿਤਰਣ ਪੇਸ਼ ਕਰਦਾ ।#awaazghar