
Kala Kabuter
Monthly Membership
Cancel anytime!
Memberships will renew every month
One credit every month on renewal
You can spend 1 credit every month to get an audiobook
ਇਹ ਕਿਤਾਬ ਵਿਚਲੀਆਂ ਬਹੁਤੀਆਂ ਕਹਾਣੀਆਂ ਦਾ ਪਿਛੋਕੜ ਪੰਜਾਬ ਤੋਂ ਬਾਹਰ ਦੂਰ ਦਰਾਜ ਦੀਆਂ ਧਰਤੀਆਂ ਆਦਿ ਵਾਸੀ ਬਸਤੀਆਂ ਘੱਟ ਗਿਣਤੀਆਂ ਦੇ ਸੱਭਿਆਚਾਰ ਤੇ ਅਧਾਰਿਤ ਹਨ। ਇਹ ਕਹਾਣੀਆਂ ਇੱਕ ਅਸਨੋ ਅਣਪਛਾਤੇ ਭਾਰਤ ਦੇ ਦਰਸ਼ਨ ਕਰਵਾਉਂਦੀਆਂ ਨੇ ਭਾਰਤ ਦੀ ਬਹੁ ਰੰਗੀ ਸੰਸਕ੍ਰਿਤ ਦੇ ਨਵੇਂ ਪਸਾਰ ਆਪਣੀ ਅਨੂਠੀ ਖੇਤਰੀ ਆਭਾ ਤੇ ਨਸਲੀ ਪਿਛੋਕੜਾਂ ਸਮੇਤ ਇਹਨਾਂ ਕਹਾਣੀਆਂ ਵਿੱਚ ਪੇਸ਼ ਹਨ ਭਾਰਤ ਸੰਸਕ੍ਰਿਤ ਦੀ ਬਹੁਤ ਅੱਤਵਾਦੀ ਹੋਂਦ ਉੱਤੇ ਬਲ ਦੇਣ ਵਾਲੀਆਂ ਇਹਨਾਂ ਕਹਾਣੀਆਂ ਨੂੰ ਪੜ੍ਹਦਿਆਂ ਇਹ ਅਹਿਸਾਸ ਤਿੱਖੇ ਰੂਪ ਵਿੱਚ ਜਾਗਦਾ ਹੈ ਕਿ ਭਾਰਤੀ ਉਪ ਮਹਾਦੀਪ ਦੇ ਲੋਕ ਆਪਣੇ ਨਸਲੀ ਧਾਰਮਿਕ ਭਛਾਈ ਤੇ ਜਾਤੀਗਤ ਪਿਛੋਕੜਾਂ ਕਾਰਨ ਹੀ ਵੱਖਰੇ ਵੱਖਰੇ ਧਰਾਤਲਾਂ ਤੇ ਵਿਚਰ ਰਹੇ ਨੇ।
Praise
