
Na Maaro
By
Ajit Kaur
Read by
Veerpaul Kaur
Release:
12/10/2025
Runtime:
6h 41m
Unabridged
Quantity:
ਅਜੀਤ ਕੌਰ ਦੀਆਂ ਕਹਾਣੀਆਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਤ੍ਰਾਸਦੀ ਮੁਲਕ ਵਿੱਚ ਹਰ ਪਾਸੇ ਫੈਲੀ ਰਿਸ਼ਵਤ ਖੋਰੀ ਤੇ ਨਾ ਇਨਸਾਫੀ ,ਖੌਫ ਤੇ ਮਨੁੱਖ ਦੇ ਕੋਮਲ ਜਜ਼ਬੇ ਦਾ ਹੌਲੀ ਹੌਲੀ ਚਟਾਨ ਵਰਗਾ ਫਾਿਸਲ ਬਣਦੇ ਜਾਣ ਦਾ ਸੰਤਾਪ ਉਸਦੀਆਂ ਕਹਾਣੀਆਂ ਦੇ ਵਿਸ਼ੇ ਹਨ । ਅਜੀਤ ਕੌਰ ਦੀਆਂ ਕਹਾਣੀਆਂ ਦੇ ਵਿਸ਼ੇ ਅਲੱਗ ਹਨ ਉਸ ਨੂੰ ਬੀਬੀਆਂ ਜਿਹੀਆਂ ,ਰੋਂਦੀਆਂ , ਮੁਹੱਬਤ ਕਰਕੇ ਤਬਾਹ ਹੁੰਦੀਆਂ, ਹਉਕੇ ਭਰਦੀਆਂ ਔਰਤਾਂ ਦੀਆਂ ਜਿੰਦਗੀ ਦਾ ਚਿਤਰਣ ਨਹੀਂ ਕੀਤਾ। ਆਪਣੀਆਂ ਕਹਾਣੀਆਂ ਦੇ ਵਿੱਚ ਟਪ ਟਪ ਅੱਥਰੂ ਅਜੀਤ ਕੌਰ ਦੀਆਂ ਕਹਾਣੀਆਂ ਇਹੋ ਜਿਹੀ ਕਿਸੇ ਸਰੈਣੀ ਵਿੱਚ ਫਿਟ ਨਹੀਂ ਬੈਠਦੀਆਂ ।#awaazghar
Release:
2025-12-10
Runtime:
6h 41m
Format:
audio
Weight:
0.0 lb
Language:
Panjabi
ISBN:
9780466833497
Publisher:
INAudio
Praise
