
Shaheed Jaswant Singh Khalra, Soch,Sangharsh Te Shahdat
Monthly Membership
Cancel anytime!
Memberships will renew every month
One credit every month on renewal
You can spend 1 credit every month to get an audiobook
ਸ਼ਹੀਦ ਜਸਵੰਤ ਸਿੰਘ ਖਾਲੜਾ ਇੱਕ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਸਨ। ਉਨ੍ਹਾਂ ਨੇ ਪੰਜਾਬ ਪੁਲਿਸ ਨਾਲ ਸਬੰਧਤ 25,000 ਗੈਰ-ਕਾਨੂੰਨੀ ਕਤਲਾਂ ਅਤੇ ਓਹਨਾਂ ਦੇ ਸਸਕਾਰ ਬਾਰੇ ਆਪਣੀ ਖੋਜ ਲਈ ਵਿਸ਼ਵ-ਵਿਆਪੀ ਧਿਆਨ ਖਿੱਚਿਆ, ਅਤੇ ਇਹ ਕਿ ਪੁਲਿਸ ਨੇ ਲਗਭਗ 2,000 ਪੁਲਿਸ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ ਸੀ ਜਿਨ੍ਹਾਂ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਸ਼ਹੀਦ ਹੋਏ ਸਨ। 1980 ਵਿੱਚ ਪੰਜਾਬ ਸੰਕਟ ਦੇ ਦਿਨਾਂ ਵਿੱਚ ਆਪ੍ਰੇਸ਼ਨ ਬਲਿਊ ਸਟਾਰ, ਇੰਦਰਾ ਗਾਂਧੀ ਦੇ ਕਤਲ ਅਤੇ 1984 ਦੇ ਸਿੱਖ-ਵਿਰੋਧੀ ਦੰਗਿਆਂ ਤੋਂ ਬਾਅਦ, ਪੁਲਿਸ ਨੂੰ ਸ਼ੱਕੀ ਵਿਅਕਤੀਆਂ ਨੂੰ ਸ਼ੱਕੀ ਅੱਤਵਾਦੀ ਕਹਿ ਕੇ ਹਿਰਾਸਤ ਵਿੱਚ ਲੈਣ ਦੇ ਅਧਿਕਾਰ ਦੇ ਦਿੱਤੇ ਗਏ ਸੀ,। ਪੁਲਿਸ ਉੱਤੇ ਕਥਿਤ ਤੌਰ 'ਤੇ ਹੋਈ ਗੋਲੀਬਾਰੀ ਵਿਚ ਨਿਹੱਥੇ ਸ਼ੱਕੀ ਲੋਕਾਂ ਦੀ ਹੱਤਿਆ ਕਰਨ ਅਤੇ ਕਤਲਾਂ ਨੂੰ ਛੁਪਾਉਣ ਲਈ ਹਜ਼ਾਰਾਂ ਲਾਸ਼ਾਂ ਸਾੜਨ ਦੇ ਦੋਸ਼ ਲੱਗ ਰਹੇ ਸਨ। ਓਹਨਾਂ ਨੇ ਪੰਜਾਬ 'ਚ ਖਾੜਕੂਵਾਦ ਦੌਰ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਜੱਗ ਜ਼ਾਹਰ ਕੀਤੇ।
ਭਾਈ ਜਸਵੰਤ ਸਿੰਘ ਖਾਲੜਾ ਨੂੰ ਆਖਰੀ ਵਾਰ ਸਤੰਬਰ 1995 ਵਿੱਚ ਅੰਮ੍ਰਿਤਸਰ ਵਿੱਚ ਆਪਣੇ ਘਰ ਦੇ ਸਾਹਮਣੇ ਆਪਣੀ ਕਾਰ ਧੋਂਦੇ ਦੇਖਿਆ ਗਿਆ ਸੀ। ਬਾਅਦ ਵਿੱਚ ਪੰਜਾਬ ਪੁਲਿਸ ਦੇ ਛੇ ਅਧਿਕਾਰੀਆਂ ਨੂੰ ਖਾਲੜਾ ਦੇ ਅਗਵਾ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਕੈਦ ਦੀ ਸਜ਼ਾ ਸੁਣਾਈ ਗਈ।
Bhai Jaswant Singh Khalra was martyred for protecting human rights in Punjab. During the Punjab crisis of 1980, after Operation Blue Star, the assassination of Indira Gandhi and the 1984 anti-Sikh riots, the police were given the power to detain suspects on the pretext of being suspected terrorists. The police were accused of killing unarmed suspects in shootouts and burning thousands of bodies to cover up the killings. He exposed the cases of burning bodies on the pretext of being unclaimed during the militancy era in Punjab. Bhai Jaswant Singh Khalra was last seen washing his car in front of his house in Amritsar in September 1995.
Bhai Jaswant Singh Khalra was martyred for protecting human rights in Punjab. During the Punjab crisis of 1980, after Operation Blue Star, the assassination of Indira Gandhi and the 1984 anti-Sikh riots, the police were given the power to detain suspects on the pretext of being suspected terrorists. The police were accused of killing unar
Praise
Ratings & Reviews
Review guidelines0% of listeners recommend it of readers recommend it
Be the first to rate this audiobook Be the first to rate this book
No one has rated or reviewed Shaheed Jaswant Singh Khalra, Soch,Sangharsh Te Shahdat yet. Listened to it? Would you recommend it? No one has rated or reviewed Shaheed Jaswant Singh Khalra, Soch,Sangharsh Te Shahdat yet. Read it? Would you recommend it?
Rate and review this book, just like in the Downpour app.
Listened to this one? Read this one?
Share what you thought and help others decide.
Sign in to write a reviewYour account can't post reviews right now.
No written reviews yet
0 listeners have rated this audiobook, but no one has written about it yet. Tell others what you thought.
Sign in to write a review