Neeli Dastaar

Neeli Dastaar


Unabridged

Sale price $6.50 Regular price$10.00
Save 35.0%
Quantity:
Add to wishlist
  • Cancel anytime!
  • Memberships will renew every month
  • One credit every month on renewal
  • You can spend 1 credit every month to get an audiobook
window.theme = window.theme || {}; window.theme.preorder_products_on_page = window.theme.preorder_products_on_page || [];

ਨੀਲੀ ਦਸਤਾਰ ਪੰਜਾਬ ਦੇ ਰਾਜਨੀਤਿਕ ਤੇ ਸਭਿਆਚਾਰਿਕ ਜੀਵਨ ਵਿੱਚ ਉਚੇਚਾ ਸਥਾਨ ਰੱਖਦੀ ਹੈ। ਇਹ ਸਿੱਖਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਉਥਾਨ ਦੇ ਰਾਜਨੀਤਿਕ ਚੇਤਨਤਾ ਦੀ ਪ੍ਰਸਾਰ ਦਾ ਪ੍ਰਤੀਕ ਹੈ। ਗਿਆਨੀ ਲਾਲ ਸਿੰਘ ਨੇ ਚੜ੍ਹਦੀ ਉਮਰ ਹੀ ਦਸਤਾਰ ਧਾਰਨ ਕੀਤੀ ਤੇ ਤੋੜ ਤੱਕ ਨਿਭਾਈ । ਉਹਨਾਂ ਨੇ ਆਪਣੀ ਤੌਰ ਤੇ ਕਦੇ ਵੀ ਸਰਗਰਮ ਸਿਆਸਤ ਦੇ ਪਿੜ ਵਿੱਚ ਵਿਚਰਨਾ ਨਹੀਂ ਚੁਣਿਆ। ਉਹ ਤਾ ਅਕਾਦਮਕ ਖੇਤਰ ਤੇ ਸਾਹਿਤ ਰਚਨਾ ਵੱਲ ਰੁਚਿਤ ਸਨ। ਪਰ ਮਿੱਤਰਾਂ ਸਾਥੀਆਂ ਨੇ ਸਦਾ ਉਹਨਾਂ ਵੱਲ ਅਗਵਾਈ ਲਈ ਦੇਖਿਆ ਹੈ। ਇਸ ਤਰ੍ਹਾਂ ਉਹ ਸਿੱਖ ਰਾਜਨੀਤੀ ਨਾਲ ਜੁੜੇ ਰਹੇ ਅਕਾਲੀ ਨੇਤਾ ਉਹਨਾਂ ਨੂੰ ਨਿਸ਼ਕਾਮ ਤੇ ਸੂਝਵਾਨ ਵਿਦਵਾਨ ਵਜੋਂ ਸਤਿਕਾਰ ਦੇ ਸਨ। ਇਹ ਗਿਆਨੀ ਲਾਲ ਸਿੰਘ ਦੀ ਸਵੈਜੀਵਣੀ ਹੈ । ਜੀਵਨੀ ਲਿਖਦਿਆਂ ਗਿਆਨੀ ਲਾਲ ਸਿੰਘ ਨੇ ਜਾਤੀ ਮਹੱਤਵ ਵਾਲੀਆਂ ਘਟਨਾਵਾਂ ਨੂੰ ਅਣਗੌਲਿਆਂ ਰਹਿਣ ਦਿੱਤਾ ਪਰ ਇਤਿਹਾਸਿਕ ਮਹੱਤਵ ਵਾਲੀਆਂ ਘਟਨਾਵਾਂ ਨੂੰ ਵੇਰਵਾ ਦੇ ਕੇ ਵਿਸ਼ਲੇਸ਼ਣ ਕੀਤਾ।#awaazghar