{"product_id":"book-oimi","title":"Partapi","description":"\u003cp\u003eਪਰਤਾਪੀ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ੍ ਉੱਤੇ ਫਿਲਮ ਵੀ ਬਣੀ ਹੈ ॥ ਨਾਵਲ ਇੱਕ ਔਰਤ ਦੇ ਆਲੇ ਦੁਆਲੇ ਘੁੰਮਦੀ ਹੋਈ ਕਹਾਣੀ ਹੈ ਇਸ ਨਾਵਲ ਦੇ ਵਿੱਚ ਜਮੀਨ ਜਾਇਦਾਤ ਦਾ ਲਾਲਚ ਇਨਸਾਨ ਤੂੰ ਕੀ ਕੁਝ ਕਰਵਾ ਸਕਦਾ ਉਸ ਦਾ ਬਖੂਬੀ ਬਿਆਨ ਕੀਤਾ ਗਿਆ ॥ ਪਿਆਰ ਦੀ ਦਾਸਤਾਨ ਇਸ ਤੋਂ ਇਲਾਵਾ ਮੁਹੱਬਤ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਇਸ ਨਾਵਲ ਦੇ ਵਿੱਚ ਹਨ॥#Distributerawaazghar                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                        \u003c\/p\u003e","brand":"INAudio","offers":[{"title":"Audiobook","offer_id":50025366716720,"sku":"BDoimi","price":8.0,"currency_code":"USD","in_stock":true}],"thumbnail_url":"\/\/cdn.shopify.com\/s\/files\/1\/0879\/2784\/9264\/files\/749984-oimi-Square.jpg?v=1754280936","url":"https:\/\/downpour.com\/products\/book-oimi","provider":"Downpour","version":"1.0","type":"link"}