{"product_id":"book-nqw3","title":"Jaddo Jehad Jari Rahe","description":"\u003cp\u003e' ਜਦੋਂ ਜਹਦ ਜਾਰੀ ਰਹੇ ' ਕਿਤਾਬ ਦੇ ਵਿੱਚ ਜਸਵੰਤ ਸਿੰਘ ਕੰਵਲ  ਲਿਖਦਾ ਕਿ ਜਿੱਥੇ ਤਾਕਤ ਹੈ ਉਥੇ ਸੂਝ ਨਹੀਂ। ਜਿੱਥੇ ਸੂਝ ਹੈ ਤਾਕਤ ਨਹੀਂ । ਦੋਵੇਂ ਔਜੜੇ ਪਈਆਂ ਲੱਗਦੀਆਂ ਨੇ ਦੋਹਾਂ ਦੇ ਇੱਕਜੁੱਟ ਹੋਏ ਬਿਨਾ ਲੜਾਈ ਸਾਰਥਿਕਤਾ ਨਹੀਂ ਫੜੇਗੀ । ਜਿਸ ਨਿਸ਼ਾਨੇ ਦੇ ਲਈ ਤੁਸਾਂ ਜਾਨ ਤਲੀ ਤੇ ਧਰ ਲਈ ਹੈ ਉਹ ਸਾਲਾਂ ਬੱਧੀ ਜੱਦੋ ਜਹਿਦ ਮੰਗਦਾ । ਤੁਹਾਡੀ ਲਹਿਰ ਆਪ ਹੁਦਰੀ ਹੋ ਚੁੱਕੀ ਹੈ । ਆਪ ਹੁਦਰੀ ਹੋਈ ਸਿੱਖ ਫੌਜ ਨੇ ਰਾਜ ਗਵਾ ਲਿਆ ਸੀ । ਤੁਸੀਂ ਤਾਂ ਹਾਲੇ ਹਾਸਲ ਕਰਨਾ ,ਨਾ ਤੁਹਾਡੀ ਲੀਡਰਸ਼ਿਪ ਮਜਬੂਤ ਤੇ ਜਬਤ ਦੀ ਅਸਲੋਂ ਘਾਟ ਤੁਹਾਨੂੰ ਮਾਰਨਾ ਕੀ ਔਖਾ ।                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                           \u003c\/p\u003e","brand":"INAudio","offers":[{"title":"Audiobook","offer_id":49856531890480,"sku":"BDnqw3","price":6.0,"currency_code":"USD","in_stock":true}],"thumbnail_url":"\/\/cdn.shopify.com\/s\/files\/1\/0879\/2784\/9264\/files\/739954-nqw3-Square.jpg?v=1748496446","url":"https:\/\/downpour.com\/products\/book-nqw3","provider":"Downpour","version":"1.0","type":"link"}