{"product_id":"book-1z0d","title":"Bhai Suthre Shah Ji","description":"\u003cp\u003eਭਾਈ ਸੁਥਰੇ ਸ਼ਾਹ ਜੀ,\u003c\/p\u003e\u003cp\u003eਸੁਥਰਾ ਸ਼ਾਹ ਇੱਕ ਹਾਸ ਰਸੀ ਕਵੀ ਹੋਇਆ ਹੈ। ਇਹ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਇਆ। ਸੁਥਰਾ ਸ਼ਾਹ ਨੂੰ ਸੁਥਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦੇ ਫਿਰਕੇ ਦੇ ਸੁਥਰੇ ਸ਼ਾਹੀ ਫ਼ਕੀਰ ਮਸ਼ਹੂਰ ਹਨ। ਇਨ੍ਹਾਂ ਦੀ ਸੰਪਰਦਾਇ ਹੁਣ ਤੱਕ ਚੱਲੀ ਆ ਰਹੀ ਹੈ। #Awaazghar\u003c\/p\u003e","brand":"INAudio","offers":[{"title":"Audiobook","offer_id":67151561457968,"sku":"BD1z0d","price":5.0,"currency_code":"USD","in_stock":true}],"thumbnail_url":"\/\/cdn.shopify.com\/s\/files\/1\/0879\/2784\/9264\/files\/1z0d-Square-cover.png?v=1782531248","url":"https:\/\/downpour.com\/products\/book-1z0d","provider":"Downpour","version":"1.0","type":"link"}