{"product_id":"book-1yxq","title":"Naad Bind","description":"\u003cp\u003eਡਾ. \u003cstrong\u003eਜੋਗਿੰਦਰ ਸਿੰਘ ਕੈਰੋਂ\u003c\/strong\u003e ਪੰਜਾਬੀ ਲੋਕ-ਕਹਾਣੀਆਂ ਅਤੇ ਲੋਕਧਾਰਾ ਦੀ ਖੋਜੀ ਬਿਰਤੀ ਵਾਲਾ ਇੱਕ ਗਲਪਕਾਰ ਹੈ। ਨਾਦ ਬਿੰਦ ਨਾਵਲ ਮਾਸਟਰ ਪੀਸ ਹੈ । ਇਸ ਨਾਵਲ ਦੇ ਵਿੱਚ ਸਾਧੂਆਂ ਦੀ ਕਾਮ ਵਾਸ਼ਨਾ ਵਾਲੀ ਬਿਰਤੀ ਬਾਰੇ ਜ਼ਿਕਰ ਕੀਤਾ ਗਿਆ । ਜਿਸ ਵਿੱਚ ਸਾਧੂ ਦੂਸਰਿਆਂ ਨੂੰ ਇਸ ਵਾਸ਼ਨਾ ਤੋਂ ਦੂਰ ਰਹਿਣ ਦੇ ਲਈ ਕਹਿੰਦੇ ਹਨ ਪਰ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਅੰਦਰ ਕਾਮ ਵਾਸਨਾ ਉਹਨਾਂ ਤੇ ਹਾਵੀ ਰਹਿੰਦੀ ਹੈ ਇਸ ਦਾ ਜ਼ਿਕਰ ਕੀਤਾ ਗਿਆ ਹੈ। #Awaazghar\u003c\/p\u003e","brand":"INAudio","offers":[{"title":"Audiobook","offer_id":67151558050096,"sku":"BD1yxq","price":7.87,"currency_code":"USD","in_stock":true}],"thumbnail_url":"\/\/cdn.shopify.com\/s\/files\/1\/0879\/2784\/9264\/files\/1yxq-Square-cover.png?v=1782531018","url":"https:\/\/downpour.com\/products\/book-1yxq","provider":"Downpour","version":"1.0","type":"link"}