{"product_id":"book-11pk","title":"Kaurv Sabha","description":"\u003cp\u003eਕੌਰਵ ਸਭਾ ਦੋ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਕਹਾਣੀ ਹੈ । ਇਹ ਨਾਵਲ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ । ਇੱਕ ਧਿਰ ਦੇ ਗੁੰਡੇ ਤੋਂ ਦੂਜੇ ਪੱਖ ਤੇ ਸਵਾਰਥ ਲਈ ਹਮਲਾ ਕਰਵਾ ਦਿੱਤਾ ਜਾਂਦਾ ਹੈ ॥ ਫਿਰ ਮੁਕਦਮੇਬਾਜ਼ੀ ਪੁਲਿਸ ਪ੍ਰਸ਼ਾਸਨ ਤੇ ਰਾਜਨੀਤਿਕ ਖੇਡ ,ਨਿਆ ਖਰੀਦਣ ਦੀ ਕੋਸ਼ਿਸ਼ , ਜਨਤਾ ਦੇ ਹੱਥ ਕੰਡੇ ,ਜੋ ਝੁਕੇ ਨਹੀਂ ਉਹਨਾਂ ਨੂੰ ਤੋੜਨ ਦਾ ਯਤਨ। ਜਿੱਤ ਕਿਸ ਦੀ ਹੁੰਦੀ ਹੈ ਤੇ ਕਿਸ ਦੀ ਹੋਣੀ ਚਾਹੀਦੀ ਹੈ ਇਸ ਨਾਵਲ ਵਿੱਚ ਬਾਖੂਬੀ ਦਰਸਾਇਆ ਗਿਆ ਹੈ ।                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                          \u003c\/p\u003e","brand":"INAudio","offers":[{"title":"Audiobook","offer_id":50569938796848,"sku":"BD11pk","price":12.0,"currency_code":"USD","in_stock":true}],"thumbnail_url":"\/\/cdn.shopify.com\/s\/files\/1\/0879\/2784\/9264\/files\/11pk-Square-cover.jpg?v=1770209076","url":"https:\/\/downpour.com\/products\/book-11pk","provider":"Downpour","version":"1.0","type":"link"}